ਚੰਡੀਗੜ੍ਹ, :- ਭਾਰਤ ਸਰਕਾਰ ਨੇ ਬਲਦੀਪ ਕੌਰ ਅਤੇ ਡਾ: ਸੇਨੂੰ ਦੁੱਗਲ ਨੂੰ ਆਈ.ਏ.ਐਸ. ਨਿਯੁਕਤ ਕਰ ਦਿੱਤਾ ਹੈ। ਬਲਦੀਪ ਕੌਰ ਆਬਕਾਰੀ ਵਿਭਾਗ ਵਿੱਚ ਕੰਮ ਕਰ ਰਹੀ ਸੀ ਜਦੋਂ ਕਿ ਸੇਨੂੰ ਦੁੱਗਲ ਇਸ ਸਮੇਂ ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਹੈ।