ਖਰੜ੍ਹ:- DSP ਖਰੜ੍ਹ-1 ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਅਤੇ ਮੁੱਖ ਅਫਸਰ ਥਾਣਾ ਸਦਰ ਖਰੜ੍ਹ ਨੇ ਦਿਨ ਚ’ ਘਰਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਬਰਾਮਦਾ ਚੋਰੀ ਕੀਤੇ ਗਹਿਣੇ ਵਾਪਿਸ ਮਾਲਕਾਂ ਦੇ ਸਪੁਰਦ ਕੀਤੇ।

#PunjabPolice#SASNagarPolice#peace#humanity @PunjabPoliceInd @DGPPunjabPolice

Leave a Reply

Your email address will not be published. Required fields are marked *