ਨਵੀਂ ਦਿੱਲੀ : ਦਿੱਲੀ ਦੇ ਸਿੰਘੂ ਬਾਰਡਰ ’ਤੇ ਐਤਵਾਰ ਦੇਰ ਰਾਤ ਸ਼ਰਾਰਤੀ ਅਨਸਰ ਗੋਲੀਆਂ ਚਲਾ ਕੇ ਫਰਾਰ ਹੋ ਗਏ।  ਕਿਸਾਨ ਨੇਤਾ ਹਰਮੀਤ ਕਾਦੀਆਂ ਮੌਕੇ ’ਤੇ ਪਹੁੰਚੇ। ਮਾਹੌਲ ਤਣਾਅਪੂਰਨ ਬਣ ਗਿਆ ਹੈ। 
ਹੋਰ ਵੇਰਵਿਆਂ ਦੀ ਉਡੀਕ : Nc7 News

Leave a Reply

Your email address will not be published. Required fields are marked *