ਚੰਡੀਗੜ੍ਹ, 20 ਅਕਤੂਬਰ,2021:  ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਰੂਸ ਆਲਮ ਨਾਲ ਸੰਬੰਧਾਂ ਨੁੰ ਲੈ ਕੇ ਪਹਿਲੀ ਵਾਰ ਜਨਤਕ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਕੋਲੋਂ ਅਰੂਸ ਲਈ ਵੀਜ਼ਾ ਤੇ ਹੋਰ ਕੰਮ ਲੈਣ ਜਾਂਦੇ ਸਨ। ਉਹਨਾਂ ਕਿਹਾ ਕਿ ਅਰੂਸਾ ਦੇ ਤੇ ਹੋਰ ਨਿੱਜੀ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਕੇਂਦਰ ਸਰਕਾਰ ਤੋਂ  ਕਰਵਾਏ ਤੇ ਪੰਜਾਬ ਦਾ ਕੁਝ ਨਹੀਂ ਸੰਵਾਰਿਆ। 

Leave a Reply

Your email address will not be published. Required fields are marked *