ਰਾਮਪੁਰਾ ਫੂਲ(ਜਸਵੀਰ ਔਲਖ)
ਦੀ ਮਾਇਗ੍ਰੇਟਰ ਓਵਰਸੀਜ ਦੁਆਰਾ ਲਗਾਤਾਰ ਸ਼ਾਨਦਾਰ ਨਤੀਜਿਆਂ ਦੇ ਆਉਣ ਨਾਲ ਸੰਸਥਾ ਤੇ ਸਟਾਫ ਤੇ ਬੱਚਿਆਂ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸੰਸਥਾ ਦੇ ਵਿਦਿਆਰਥੀਆਂ ਵੱਲੋਂ ਆਈਲੈਂਟਸ ਤੇ ਪੀ.ਟੀ.ਈ ਵਿੱਚੋਂ ਵਧੀਆਂ ਸਕੋਰ ਹਾਸਲ ਕਰਕੇ ਸੰਸਥਾ ਦਾ ਨਾਮ ਉੱਚਾ ਕੀਤਾ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਦੀ ਮਾਇਗ੍ਰੇਟਰ ਨਾਮ ਦੀ ਸੰਸਥਾਂ ਰਾਮਪੁਰਾ ਫੂਲ ਅਤੇ ਬਠਿੰਡਾ ਵਿਖੇ ਆਪਣੀਆਂ ਸਿਵਾਮਾਂ ਨਿਭਾ ਰਹੀ ਹੈ। ਹਾਲ ਹੀ ਵਿਚ ਬਰਨਾਲਾ ਤੋਂ ਸੁਰਿੰਦਰ ਸਿੰਘ ਖਾਲਸਾ ਦਾ ਆਸਟ੍ਰੇਲੀਆ ਦਾ ਵਿਜ਼ਿਟਰ ਅਤੇ ਉਨ੍ਹਾਂ ਦੇ ਭਤੀਜੇ ਇੰਦਰਜੀਤ ਸਿੰਘ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ।

ਇਸ ਤੋਂ ਇਲਾਵਾ ਕੋਮਲ ਗੋਇਲ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ।ਇਸ ਮੌਕੇ ਸੰਸਥਾਂ ਦੇ ਚੇਅਰਪਰਸਨ ਅੰਕੁਸ਼ ਕੁਮਾਰ ਨੇ ਦੱਸਿਆਂ ਕਿ ਉਹ ਵਿਦਿਆਰਥੀਆਂ ਦੇ ਉੱਚਵਲ ਭਵਿੱਚ ਲਈ ਹਮੇਸ਼ਾ ਬਚਨਵੰਧ ਹਨ। ਉਹਨਾਂ ਇਹ ਵੀ ਕਿਹਾਂ ਕਿ ਬੱਚਿਆਂ ਨੂੰ ਸਹੀ ਰਸਤਾ ਦਿਖਾਉਣਾ ਸਾਡੀ ਜੁਮੇਵਾਰੀ ਹੈ ਤੇ ਉਹ ਆਪਣੇ ਇਲਾਕੇ ਦੇ ਬੱਚਿਆਂ ਲਈ ਹਮੇਸ਼ਾ ਹੀ ਸੇਵਾ ਕਰਦੇ ਰਹਿਣਗੇ।ਦੀ ਮਾਇਗ੍ਰੇਟਰ ਸੰਸਥਾ ਵੱਲੋਂ ਆਸਟ੍ਰੇਲੀਆਂ ਤੇ ਕੈਨੇਡਾ ਦੇ ਹੁਣ ਤੱਕ ਕਾਫੀ ਸਟੂਡੈਂਟ ਵੀਜ਼ੇ ਲਗਵਾ ਚੁੱਕੇ ਹਨ।

Leave a Reply

Your email address will not be published. Required fields are marked *