ਰਾਮਪੁਰਾ ਫੂਲ (ਜਸਵੀਰ ਔਲਖ)– ਦੀ ਮਾਇਗ੍ਰੇਟਰ ਓਵਰਸੀਜ ਦੁਆਰਾ ਲਗਾਤਾਰ ਸ਼ਾਨਦਾਰ ਨਤੀਜਿਆਂ ਦੇ ਆਉਣ ਨਾਲ ਸੰਸਥਾ ਤੇ ਸਟਾਫ ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਿਛਲੇ ਲੰਮੇ ਸਮੇਂ ਤੋਂ ਦੀ ਮਾਇਗ੍ਰੇਟਰ ਨਾਮ ਦੀ ਸੰਸਥਾਂ ਰਾਮਪੁਰਾ ਫੂਲ, ਬਠਿੰਡਾ, ਮਾਨਸਾ ਅਤੇ ਭਵਾਨੀਗੜ ਵਿਖੇ ਆਪਣੀਆਂ ਸਿਵਾਮਾਂ ਨਿਭਾ ਰਹੀ ਹੈ। ਹਾਲ ਹੀ ਵਿਚ ਰਾਮਪੁਰਾ ਫੂਲ ਤੋਂ ਵਿਨੋਦ ਕੁਮਾਰ ਤੇ ਉਨ੍ਹਾਂ ਦੀ ਪਤਨੀ ਰੇਨੂੰ ਬਾਲਾ ਦਾ ਆਸਟ੍ਰੇਲੀਆ ਦਾ ਵਿਜ਼ਿਟਰ ਵੀਜ਼ਾ ਆਇਆ। ਇਸ ਮੌਕੇ ਸੰਸਥਾਂ ਦੇ ਚੇਅਰਪਰਸਨ ਅੰਕੁਸ਼ ਕੁਮਾਰ ਨੇ ਦੱਸਿਆਂ ਕਿ ਉਹ ਵਿਦਿਆਰਥੀਆਂ ਦੇ ਉੱਜਵਲ ਭਵਿੱਚ ਲਈ ਹਮੇਸ਼ਾ ਬਚਨਵੰਧ ਹਨ। ਉਹਨਾਂ ਇਹ ਵੀ ਕਿਹਾਂ ਕਿ ਬੱਚਿਆਂ ਨੂੰ ਸਹੀ ਰਸਤਾ ਦਿਖਾਉਣਾ ਸਾਡੀ ਜੁਮੇਵਾਰੀ ਹੈ ਤੇ ਉਹ ਆਪਣੇ ਇਲਾਕੇ ਦੇ ਬੱਚਿਆਂ ਲਈ ਹਮੇਸ਼ਾ ਹੀ ਸੇਵਾ ਕਰਦੇ ਰਹਿਣਗੇ।ਦੀ ਮਾਇਗ੍ਰੇਟਰ ਸੰਸਥਾ ਵੱਲੋਂ ਆਸਟ੍ਰੇਲੀਆਂ ਤੇ ਕੈਨੇਡਾ ਦੇ ਹੁਣ ਤੱਕ ਕਾਫੀ ਸਟੂਡੈਂਟ ਵੀਜ਼ੇ ਲਗਵਾ ਚੁੱਕੇ ਹਨ।

Leave a Reply

Your email address will not be published. Required fields are marked *