ਫਿਰੋਜ਼ਪੁਰ – ਕੇਂਦਰ ਦੀ ਮੋਦੀ ਸਰਕਾਰ ਰੇਲ ਯਾਤਰੀਆਂ ਨੂੰ ਝਟਕੇ ਤੇ ਝਟਕਾ ਦੇਣ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਮੋਦੀ ਸਰਕਾਰ ਨੇ ਜਿੱਥੇ ਕਈ ਖਾਸ ਟਰੇਨਾਂ ਨਿੱਜੀ ਹੱਥਾਂ ’ਚ ਦੇ ਚੁੱਕੀ ਹੈ, ਉਥੇ ਹੁਣ ਪੰਜਾਬ ਦੇ ਲੁਧਿਆਣਾ ਅਤੇ ਜੰਮੂ ਦੇ ਜੰਮੂਤਵੀ ਰੇਲਵੇ ਸਟੇਸ਼ਨ ਨੂੰ ਵੀ ਨਿੱਜੀ ਹੱਥਾਂ ’ਚ ਸੌਂਪਣ ਦੀ ਪੂਰੀ ਤਿਆਰੀ ਕੀਤੀ ਜਾ ਚੁੱਕੀ ਹੈ।ਸੂਤਰਾਂ ਮੁਤਾਬਕ ਰੇਲਵੇ ਵਿਭਾਗ ਵੱਲੋਂ ਪੰਜਾਬ ਤੋਂ ਅੰਮ੍ਰਿਤਸਰ ਦੇ ਬਾਅਦ ਲੁਧਿਆਣਾ ਅਤੇ ਜੰਮੂ ਦੇ ਜੰਮੂਤਵੀ ਰੇਲਵੇ ਸਟੇਸ਼ਨ ਨੂੰ ਪ੍ਰਾਈਵੇਟ ਪਬਲਿਕ ਪਾਟਨਰਸ਼ਿਪ ਦੇ ਅੰਤਰਗਤ ਆਈ. ਆਰ. ਐੱਸ. ਡੀ. ਸੀ. ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿੱਜੀ ਕੰਪਨੀਆਂ ਇਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਸਹੂਲਤਾਂ ਦੇਣ ਦੇ ਨਾਮ ’ਤੇ ਕਈ ਤਰ੍ਹਾਂ ਦੇ ਦਾਮਾਂ ’ਚ ਭਾਰੀ ਇਜਾਫਾ ਕਰੇਗੀ। ਜਿਸ ਦਾ ਭਾਰ ਸਿੱਧੇ ਤੌਰ ’ਤੇ ਯਾਤਰੀਆਂ ਦੀਆਂ ਜੇਬਾਂ ’ਤੇ ਪਵੇਗਾ।

  • 👉👉No. 1 Punjabi News Channel ( ਹਰ ਖ਼ਬਰ ਤੇ ਨਜ਼ਰ)
  • Do Watch, Share, Like & Subscribe to Support us. Follow us on

  • 👉👉OfficialWebsite- www.nc7news.com
  • 👉👉Facebook – https://www.facebook.com/nc7newsofficial
  • 👉👉Youtube : – https://www.youtube.com/c/NC7NewsOfficial?sub_confirmation=1
  • 👉👉Twitter :- https://www.twitter.com/Nc7News
  • 👉👉Instagram:- https://www.instagram.com/nc7newsofficial
  • You can send your feedback, suggestions and other information at
  • 👉👉nc7newsofficial@gmail.com
  • To boost your business advertise with NC7 News Channel, email to
  • 👉👉nc7newsofficial@gmail.com .
  • Nc7 News is available FREE worldwide on Youtube, Facebook, Twitter, Whatsapp.
  •                                                                 Thanks for Visit.

Leave a Reply

Your email address will not be published. Required fields are marked *