ਕੋਲਕਾਤਾ, 9 ਜੁਲਾਈ-ਬੀ.ਐਸ.ਐਫ. ਦੇ ਡੀ.ਆਈ.ਜੀ. ਐਸ.ਐਸ. ਗੁਲੇਰੀਆ ਨੇ ਕਿਹਾ ਕਿ ਅਸੀਂ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਜਾਣਕਾਰੀ ਬਾਰੇ ਪੱਛਮੀ ਬੰਗਾਲ ਰਾਜ ਚੋਣ ਕਮਿਸ਼ਨ ਨੂੰ ਕਈ ਪੱਤਰ ਲਿਖੇ ਸਨ, ਪਰ 7 ਜੂਨ ਨੂੰ ਪੱਛਮੀ ਬੰਗਾਲ ਸਰਕਾਰ ਨੇ ਸਿਰਫ਼ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਗਿਣਤੀ ਦੇ ਨਾਲ ਜਵਾਬ ਦਿੱਤਾ ਅਤੇ ਸਥਾਨਾਂ ਜਾਂ ਹੋਰ ਵੇਰਵੇ ਨਹੀਂ ਦਿੱਤੇ। 25 ਰਾਜਾਂ ਦੇ ਸੀ.ਏ.ਪੀ.ਐਫ. ਅਤੇ ਰਾਜ ਹਥਿਆਰਬੰਦ ਪੁਲਿਸ ਦੇ 59,000 ਜਵਾਨਾਂ ਦੀ ਸੁਰੱਖਿਆ ਡਿਊਟੀਆਂ ਵਿਚ ਉਚਿਤ ਵਰਤੋਂ ਨਹੀਂ ਕੀਤੀ ਗਈ:,।